Pages

Wednesday, December 22, 2010

ਗਿੱਪੀ ਗਰੇਵਾਲ ਦੀ ਟੇਪ 'ਦੇਸੀ ਰੌਕ ਸਟਾਰ' ਦੇ ਗੀਤ 'ਡਾਂਗ' ਦੀ ਸ਼ੂਟਿੰਗ ਦੀਆਂ ਕੁਝ ਤਸਵੀਰਾਂ


 ਗਾਇਕ ਗਿੱਪੀ ਗਰੇਵਾਲ ਦੀ ਟੇਪ 'ਦੇਸੀ ਰੌਕ ਸਟਾਰ' ਦੇ ਇੱਕ ਗੀਤ 'ਡਾਂਗ' ਦੀ ਸ਼ੂਟਿੰਗ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਮੁਕੰਮਲ ਹੋਈ। ਇਸ ਗੀਤ ਵਿੱਚ ਗਾਇਕ ਗਿੱਪੀ ਗਰੇਵਾਲ ਤੋਂ ਇਲਾਵਾ ਅਦਾਕਾਰਾ ਨੀਰੂ ਬਾਜਵਾ ਅਤੇ ਅਦਾਕਾਰ ਬੀਨੂੰ ਢਿੱਲੋਂ ਵੀ ਦਰਸ਼ਕਾਂ ਨੂੰ ਦੇਖਣ ਨੂੰ ਮਿਲਣਗੇ। ਪੇਸ਼ ਹਨ ਇਸ ਗੀਤ ਦੀਆਂ ਕੁਝ ਤਸਵੀਰਾਂ

No comments:

Post a Comment